Hot Topics

Author: Editor Ok Punjab News

‘ਐਂਟੀ ਡੇਂਗੂ ਕੰਪੇਨ’ ਤਹਿਤ ਵੱਖ-ਵੱਖ ਸਥਾਨਾਂ ‘ਤੇ ਕੀਤੀਆਂ ਗਈਆਂ ਗਤੀਵਿਧੀਆਂ

ਭਦੌੜ 10 ਅਗਸਤ (ਜਤਿੰਦਰ ਗਰਗ) ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਅÏਜਲਾ ਭਦੌੜ ਦੀ ਅਗਵਾਈ ਅਧੀਨ ਸਹਿਰ ਭਦੌੜ ਵਿਖੇ ‘ਐਂਟੀ ਡੇਂਗੂ ਕੰਪੇਨ’ ਮੁਹਿੰਮ ਤਹਿਤ ਸਹਿਰ ‘ਚ ਵੱਖ-ਵੱਖ ਟਾਇਰਾਂ ਦੀਆਂ ਦੁਕਾਨਾਂ, ਬਸ ਬਾਡੀ ਵਰਕਸ਼ਾਪਾਂ, ਨਿਰਮਾਣ ਅਧੀਨ ਬਿਲਡਿੰਗਾਂ, ਵਾਹਨ ਡੰਪ ਯਾਰਡ ਅਤੇ ਝੁੱਗੀ-ਚੌਪੜੀਆਂ ਵਿੱਚ ਡੇਂਗੂ ਦੀ […]
Read more

ਬਰੇਲੀ ਤੋਂ ਲਿਆਂਦੀ 5,40,000 ਦੀ ਅਫ਼ੀਮ ਸਮੇਤ ਮੋਹਾਲੀ ਏਅਰ ਫੋਰਸ ਦਾ ਜਵਾਨ ਭਦੌੜ ਪੁਲਿਸ ਵੱਲੋਂ ਗ੍ਰਿਫ਼ਤਾਰ, ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ

ਭਦੌੜ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਸੈਨਾ ਦੇ ਇੱਕ ਜਵਾਨ ਨੂੰ 3 ਕਿੱਲੋ ਅਫ਼ੀਮ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਮੁਖੀ ਐਸਐਚਓ ਹਰਸਿਮਰਨਜੀਤ ਸਿੰਘ ਮਹਰੋਕ ਨੇ ਦੱਸਿਆ ਕਿ 16 ਜੂਨ ਨੂੰ ਜਦੋਂ ਪੁਲਿਸ ਪਾਰਟੀ ਜੰਗੀਆਣਾ ਬੱਸ ਸਟੈਂਡ ਨੇੜੇ ਗਸ਼ਤ ‘ਤੇ ਤਾਇਨਾਤ ਸੀ ਤਾਂ […]
Read more

ਕੀ ਫੇਸਬੁਕ ਬੰਦ ਹੋ ਗਈ? ਹੁਣ ਇਹ ਚੱਲੂ ਕਿਵੇਂ?

ਕੀ ਫੇਸਬੁਕ ਬੰਦ ਹੋ ਗਈ ਇੰਟਰਨੈਟ ਤੇ ਪੁੱਛਿਆ ਜਾਣ ਵਾਲਾ ਇਸ ਵੇਲੇ ਦਾ ਇਹ ਸਭ ਤੋਂ ਵੱਡਾ ਪ੍ਰਸ਼ਨ ਹੈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਯੂਜਰ ਨੇ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾ ਉੱਪਰ ਪੋਸਟ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਫੇਸਬੁੱਕ ਖੁੱਲ ਨਹੀਂ ਰਹੀ ਹੈ, ਕਈ ਸਾਰੇ ਲੋਕਾਂ ਕੋਲ ਪੋਸਟ […]
Read more

ਭਦੌੜ ਪੁਲਿਸ ਨੇ ਬਰਾਮਦ ਕੀਤਾ 19 ਗ੍ਰਾਮ ਨਸ਼ੀਲਾ ਪਦਾਰਥ

4 ਜਣਿਆਂ ਤੇ ਹੋਇਆ ਮੁਕੱਦਮਾ ਦਰਜ਼ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਭਦੌੜ ਦੇ ਮੁੱਖੀ ਹਰਸਿਮਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਤੇ ਸਾਥੀਆਂ ਨੇ ਗਸਤ ਅਤੇ ਚੈਕਿੰਗ ਦੌਰਾਨ ਸਟੇਡੀਅਮ ਦੀ ਬੈਕ ਸਾਈਡ ਬਣੇ ਸਮਸ਼ਾਨ ਘਾਟ ਦੇ ਗੇਟ ਸਾਹਮਣੇ ਦਰੱਖਤ ਹੇਠਾਂ ਚਾਰ ਵਿਅਕਤੀ ਸਫ਼ੇਦ ਪਲਾਸਟਿਕ ਲਿਫ਼ਾਫੇ ਦੀ ਫਰੋਲਾ ਫਰਾਲੀ ਕਰ ਰਹੇ ਸਨ […]
Read more

Gobind School Bhadaur : ਬੰਬ ਨਾਲ ਉਡਾਉਣ ਦਾ ਮਿਲਿਆ ਧਮਕੀ ਭਰਿਆ ਈਮੇਲ,ਪੁਲਿਸ ਹੋਈ ਚੌਕਸ

ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੂੰ ਅੱਜ ਸਵੇਰੇ ਤਕਰੀਬਨ 8 ਵਜੇ ਇੱਕ ਈਮੇਲ ਪ੍ਰਾਪਤ ਹੋਇਆ ਜਿਸ ਵਿੱਚ ਸਕੂਲ ਵਿੱਚ ਬੰਬ ਬਲਾਸਟ ਕਰਨ ਲਈ ਆਰਡੀਐਕਸ ਲਗਾਏ ਜਾਣ ਦੀ ਧਮਕੀ ਦਿੱਤੀ ਗਈ ਈਮੇਲ ਦੇ ਮਿਲਦਿਆਂ ਹੀ ਗੋਬਿੰਦ ਸਕੂਲ ਦੇ ਪ੍ਰਿੰਸੀਪਲ ਪੀ ਕੇ ਠਾਕੁਰ ਨੇ ਇਹ ਜਾਣਕਾਰੀ ਥਾਣਾ ਭਦੌੜ ਦੇ ਐਸਐਚਓ ਹਰ ਸਿਮਰਨਜੀਤ ਸਿੰਘ ਨੂੰ ਦਿੱਤੀ ਜੋ ਕਿ […]
Read more

ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ ਮੋਗਾ ਦਾ ਸਲਾਨਾ ਨਤੀਜਾ ਰਿਹਾ ਸ਼ਾਨਦਾਰ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ ਮੋਗਾ ਦੁਆਰਾ ਵਿਦਿਅਕ ਵਰੇ 2025-26 ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਸਾਰੀਆਂ ਹੀ ਕਲਾਸਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਇਸ ਮੌਕੇ ਤੇ ਮੌਜੂਦ ਸਕੂਲ ਪ੍ਰਧਾਨ ਚਰਨ ਸਿੰਘ ਸਕੂਲ ਚੇਅਰਮੈੱਨ ਯੋਗਿੰਦਰ ਸ਼ਰਮਾ ਪ੍ਰਿੰਸੀਪਲ ਕੁੰਜੂਮੋਲ ਜੋਅ ਤੇ ਵਾਈਸ ਪ੍ਰਿੰਸੀਪਲ ਜਸਮੇਲ ਸਿੰਘ ਨੇ ਸਾਰੇ ਹੀ ਵਿਦਿਆਰਥੀਆਂ ਸਟਾਫ ਤੇ ਅਧਿਆਪਕਾਂ […]
Read more

ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ਚ ਗੈਸ ਸਿਲੰਡਰ ਲਈ ਲਾਈਨ ਚ ਲੱਗੇ ਵਿਅਕਤੀ ਦੀ ਮੌਤ

ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ਤੋਂ ਅੱਜ ਸਵੇਰੇ ਸਵੇਰੇ ਇੱਕ ਮੰਦਭਾਗੀ ਖਬਰ ਮਿਲੀ, ਰਸੋਈ ਗੈਸ ਦਾ ਸਿਲੰਡਰ ਲੈਣ ਲਈ ਲਾਈਨ ਵਿੱਚ ਲੱਗੇ ਇੱਕ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹਲਕਾ ਭਦੌੜ ਤੋਂ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸਹਿਣਾ ਦੇ ਰਹਿਣ ਵਾਲੇ ਭੂਸ਼ਣ ਕੁਮਾਰ ਮਿੱਤਲ ਪੁੱਤਰ […]
Read more

ਭਗਵੰਤ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੋਗਾ ਰੈਲੀ ਤੋਂ ਬਾਅਦ ਸਿਹਤ ਵਿਗੜਨ ਕਾਰਨ ਹਸਪਤਾਲ ਭਰਤੀ

Chandigarh : ਇੰਡੀਆ ਡਾਟ ਕਾਮ ਤੇ ਛਪੀ ਖਬਰ ਅਨੁਸਾਰ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ਨਾਲ ਫੋਰਟਿਸ ਹਸਪਤਾਲ ਅਤੇ ਕਈ ਨਿੱਜੀ ਸਕੂਲਾਂ ਨੂੰ ਧਮਕੀ ਭਰਿਆ ਈਮੇਲ,ਦੁਪਹਿਰ ਲਗਭਗ 1:11 ਵੱਜੇ ਧਮਾਕੇ ਦੀ ਚੇਤਾਵਨੀ, ਸੁਰੱਖਿਆ ਏਜੰਸੀਆਂ ਹੋਈਆਂ ਅਲਰਟ, ਪੁਲਿਸ ਨੇ ਸਕੂਲ ਖਾਲੀ ਕਰਾਏ,ਬੰਬ ਨਿਰੋਧਕ ਦਸਤੇ ਵੱਲੋਂ ਤਲਾਸ਼ੀ ਜਾਰੀ,ਹਸਪਤਾਲ ਨੂੰ ਛਾਉਣੀ ਚ ਬਦਲਿਆ ਗਿਆ, ਸੁਰੱਖਿਆ ਕਈ ਗੁਣਾ ਵਧਾਈ ਗਈ, […]
Read more

Bomb Blast In Pakistan – ਇਸਲਾਮਾਬਾਦ ਵਿੱਚ ਧਮਾਕਾ,31 ਜਣਿਆਂ ਦੀ ਮੌਤ

ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਇੱਕ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 31 ਜਣਿਆਂ ਦੀ ਮੌਤ ਹੋ ਗਈ ਹੈ ਅਤੇ 169 ਤੋਂ ਵੱਧ ਜ਼ਖਮੀ ਹੋ ਗਏ ਹਨ। ਪੁਲਿਸ ਅਧਿਕਾਰੀਆਂ ਨੇ ਇਸ ਨੂੰ ‘ਆਤਮਘਾਤੀ ਹਮਲਾ‘ ਦੱਸਿਆ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਕਿਹਾ ਕਿ ਇਹ ਹਮਲਾ, ਜੋ "ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ", […]
Read more

Recent News

error: ਹੱਟ... ਗੱਲ ਕੀ ਐ..? ਕਾਪੀ ਨਾ ਕਰ..ਆਪੇ ਲਿੱਖ