Punjab Politics: AAP ਨੇ Maur MLA Sukhveer Singh Maiserkhana ਨੂੰ ਕੀਤਾ Suspend, ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ October 4, 2026
Barnala-Politics Punjab Politics: AAP ਨੇ Maur MLA Sukhveer Singh Maiserkhana ਨੂੰ ਕੀਤਾ Suspend, ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ October 4, 2026 ਚੰਡੀਗੜ੍ਹ: ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ (AAP) ਨੇ ਮੌੜ ਤੋਂ ਵਿਧਾਇਕ Sukhveer Singh Maiserkhana ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਪਾਰਟੀ ਵੱਲੋਂ ਇਹ ਕਾਰਵਾਈ ‘ਪਾਰਟੀ ਵਿਰੋਧੀ ਗਤੀਵਿਧੀਆਂ’ ਅਤੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਦੇ ਆਧਾਰ ’ਤੇ ਕੀਤੀ ਗਈ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ, […] Read more
Barnala-Politics ਕੋਟ ਈਸੇ ਖਾਂ ਵਿਖੇ ਪੰਥਕ ਇਕੱਠ ਅਤੇ ਪਰਿਵਾਰਕ ਮਿਲਣੀ ਸਮਾਗਮ ਵਿੱਚ ਸ਼ਾਮਲ ਹੋਏ ਕੋਮਨਦੀਪ ਕੌਰ ਖਾਲਸਾ October 3, 2026 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਦਿਆਂ ’ਤੇ ਹੋਈ ਵਿਸਥਾਰਪੂਰਵਕ ਗੱਲਬਾਤ ਭਦੌੜ, 2 ਅਕਤੂਬਰ (ਸ਼ਸ਼ੀਕਾਂਤ) ਜ਼ਿਲ੍ਹਾ ਮੋਗਾ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਕੋਟ ਈਸੇ ਖਾਂ ਵਿਖੇ ਹੋਏ ਪੰਥਕ ਇਕੱਠ ਅਤੇ ਪਰਿਵਾਰਕ ਮਿਲਣੀ ਸਮਾਗਮ ਵਿੱਚ ਇਸਤਰੀ ਵਿੰਗ ਦੀ ਮੀਤ ਪ੍ਰਧਾਨ, ਹਲਕਾ ਭਦੌੜ ਅਤੇ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਕੋਮਨਦੀਪ ਕੌਰ ਖਾਲਸਾ ਨੇ ਸ਼ਮੂਲੀਅਤ […] Read more
Barnala-Politics ਅਰਵਿੰਦ ਕੇਜਰੀਵਾਲ ਐਕਸਾਈਜ਼ ਕੇਸ: ਅਰਵਿੰਦ ਕੇਜਰੀਵਾਲ ਰੋ ਪਏ ਕਿਹਾ ਮੈਂ ਭ੍ਰਿਸ਼ਟ ਨਹੀਂ ਹਾਂ ਤੇ ਇਹ ਪੂਰਾ ਕੇਸ ਹੀ ਫ਼ਰਜ਼ੀ ਸੀ February 27, 2026 ਦਿੱਲੀ ਦੀ ਸ਼ਰਾਬ ਨੀਤੀ ਨਾਲ ਸੰਬੰਧਿਤ ਮਾਮਲੇ ਵਿੱਚ ਅਦਾਲਤ ਵੱਲੋਂ ਬਰੀ ਕੀਤੇ ਜਾਣ ਬਾਅਦ ਅਰਵਿੰਦ ਕੇਜਰੀਵਾਲ ਭਾਵੁਕ ਨਜ਼ਰ ਆਏ,ਫੈਸਲੇ ਤੋਂ ਬਾਅਦ ਉਨਾ ਕਿਹਾ ਕਿ ਉਹਨਾਂ ਵਿਰੁੱਧ ਮਾਮਲਾ ਪੂਰੀ ਤਰ੍ਹਾਂ ਮਨਕੜਤ ਹੈ,ਉਹਨਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਤਬਾਹ ਕਰਨ ਲਈ ਆਜ਼ਾਦ ਭਾਰਤ […] Read more
Barnala-Politics ਭਗਵੰਤ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੋਗਾ ਰੈਲੀ ਤੋਂ ਬਾਅਦ ਸਿਹਤ ਵਿਗੜਨ ਕਾਰਨ ਹਸਪਤਾਲ ਭਰਤੀ February 17, 2026 Chandigarh : ਇੰਡੀਆ ਡਾਟ ਕਾਮ ਤੇ ਛਪੀ ਖਬਰ ਅਨੁਸਾਰ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ਨਾਲ ਫੋਰਟਿਸ ਹਸਪਤਾਲ ਅਤੇ ਕਈ ਨਿੱਜੀ ਸਕੂਲਾਂ ਨੂੰ ਧਮਕੀ ਭਰਿਆ ਈਮੇਲ,ਦੁਪਹਿਰ ਲਗਭਗ 1:11 ਵੱਜੇ ਧਮਾਕੇ ਦੀ ਚੇਤਾਵਨੀ, ਸੁਰੱਖਿਆ ਏਜੰਸੀਆਂ ਹੋਈਆਂ ਅਲਰਟ, ਪੁਲਿਸ ਨੇ ਸਕੂਲ ਖਾਲੀ ਕਰਾਏ,ਬੰਬ ਨਿਰੋਧਕ ਦਸਤੇ ਵੱਲੋਂ ਤਲਾਸ਼ੀ ਜਾਰੀ,ਹਸਪਤਾਲ ਨੂੰ ਛਾਉਣੀ ਚ ਬਦਲਿਆ ਗਿਆ, ਸੁਰੱਖਿਆ ਕਈ ਗੁਣਾ ਵਧਾਈ ਗਈ, […] Read more
Barnala-PoliticsCrime News AAP ਆਗੂ ਲੱਕੀ ਓਬਰਾਏ ਦਾ ਕਤਲ, 8 ਤੋਂ 10 ਮਾਰੀਆਂ ਗਈਆਂ ਗੋਲੀਆਂ February 6, 2026 Jalandhar News : ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ‘ਤੇ ਜਲੰਧਰ ਵਿੱਚ ਸਵੇਰੇ ਹਮਲਾ ਕੀਤਾ ਗਿਆ। ਇਹ ਘਟਨਾ ਸ਼ਹਿਰ ਦੇ ਪਾਸ਼ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ, ਜਿੱਥੇ ਬਦਮਾਸ਼ਾਂ ਨੇ ਓਬਰਾਏ ਦੀ ਕਾਰ ‘ਤੇ ਗੋਲੀਆਂ ਚਲਾਈਆਂ, ਜਿਸ ਨਾਲ ਕਾਰ ਦੀਆਂ ਖਿੜਕੀਆਂ ਟੁੱਟ ਗਈਆਂ। ਹਮਲਾਵਰਾਂ ਨੇ ਉਨ੍ਹਾਂ ‘ਤੇ ਕੁੱਲ 8 […] Read more
Barnala NewsBarnala-Politics ਪਿੰਡ ਨੈਣੇਵਾਲਾ ਦੇ ਮੌਜੂਦਾ ਸਰਪੰਚ ਨੇ MLA ਭਦੌੜ ਤੇ ਤੰਗ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਲਾਏ ਇਲਜ਼ਾਮ January 8, 2026 ਹਲਕਾ ਭਦੌੜ ‘ਚ ਪਿੰਡ ਨੈਣੇਵਾਲਾ ਦੇ ਮੌਜੂਦਾ ਸਰਪੰਚ ਨੇ MLA ਭਦੌੜ ਤੇ ਤੰਗ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਵੀਡੀਓ ਪਾ ਕੇ ਲਾਏ ਇਲਜ਼ਾਮ | ਅਸੀਂ ਡੀਸੀ ਨੂੰ ਮੰਗ ਪੱਤਰ ਦੇ ਕੇ ਸਰਪੰਚ ਬਹਾਲ ਕਰਾਵਾਂਗੇ, ਨਹੀਂ ਸਰਕਾਰ ਤੇ ਵਿਧਾਇਕ ਖਿਲਾਫ ਕਰਾਂਗੇ ਸੰਘਰਸ਼ : ਹਲਕਾ ਇੰਚਾਰਜ ਰਾਹੀ Read more
Barnala NewsBarnala-Politics ਸੰਸਦ ਮੈਂਬਰ ਮੀਤ ਹੇਅਰ ਨੇ 2.88 ਕਰੋੜ ਦੀ ਲਾਗਤ ਵਾਲੀਆਂ 4 ਸੜਕਾਂ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ November 23, 2025 ਕਿਹਾ, 200 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੀਆਂ ਸੜਕਾਂ ਦਾ ਹੋਵੇਗਾ ਨਵੀਨੀਕਰਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਫੰਡ ਜ਼ਿਲ੍ਹਾ ਬਰਨਾਲਾ ਦੇ ਵਿਕਾਸ ਲਈ ਦਿੱਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੀਆਂ ਸੜਕਾਂ ਦਾ ਨਵੀਨੀਕਰਨ ਹੋਵੇਗਾ। […] Read more
Punjab Politics: AAP ਨੇ Maur MLA Sukhveer Singh Maiserkhana ਨੂੰ ਕੀਤਾ Suspend, ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ October 4, 2026