Hot Topics

Category: Barnala News

ਭਦੌੜ ’ਚ ਕੱਪੜਿਆਂ ਦੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ

ਸ਼ਾਰਟ ਸਰਕਟ ਕਾਰਨ ਪਹਿਲੀ ਮੰਜ਼ਿਲ ’ਤੇ ਲੱਗੀ ਅੱਗ, ਕਈ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਪਾਇਆ ਕਾਬੂ ਭਦੌੜ, 3 ਅਕਤੂਬਰ (ਸ਼ਸ਼ੀਕਾਂਤ) ਭਦੌੜ ਵਿਖੇ ਕੈਪਸਨਸ (Capsons) ਨਾਮੀ ਕੱਪੜਿਆਂ ਦੇ ਸ਼ੋਅਰੂਮ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਅੱਗ ਸ਼ੋਅਰੂਮ ਦੀ ਪਹਿਲੀ ਮੰਜ਼ਿਲ ’ਤੇ ਲੱਗੀ, ਜਿਸ ਕਾਰਨ ਉੱਥੇ ਰੱਖਿਆ ਸਾਰਾ […]
Read more

ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਦੌੜ ਦੇ ਖਿਡਾਰੀਆਂ ਦੀ ਬੱਲੇ-ਬੱਲੇ

10 ਸੋਨ ਅਤੇ 4 ਚਾਂਦੀ ਦੇ ਤਮਗੇ ਜਿੱਤ ਕੇ ਇਲਾਕੇ ਦਾ ਨਾਮ ਕੀਤਾ ਰੌਸ਼ਨ ਭਦੌੜ, 2 ਅਕਤੂਬਰ (ਸ਼ਸ਼ੀਕਾਂਤ) ਖੇਡਾਂ ਵਤਨ ਪੰਜਾਬ ਦੀਆਂ ਦੇ ਮੁਕਾਬਲਿਆਂ ਵਿੱਚ ਭਦੌੜ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਸੋਨ ਤਮਗੇ ਅਤੇ 4 ਚਾਂਦੀ ਦੇ ਤਮਗੇ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਬਰਨਾਲਾ ਵਿਖੇ ਕਰਵਾਏ ਗਏ ਐਥਲੈਟਿਕਸ ਮੁਕਾਬਲਿਆਂ ਵਿੱਚ […]
Read more

ਮੋਬਾਈਲ ਫ਼ੋਨ ਵਾਪਸ ਕਰਕੇ ਡਾ. ਸੁਖਵਿੰਦਰ ਸੋਨੂੰ ਨੇ ਇਮਾਨਦਾਰੀ ਦੀ ਦਿੱਤੀ ਮਿਸਾਲ

ਭਦੌੜ (ਸ਼ਸ਼ੀਕਾਂਤ) ਇਮਾਨਦਾਰੀ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਿਸਾਲ ਪੇਸ਼ ਕਰਦਿਆਂ ਆਮ ਆਦਮੀ ਪਾਰਟੀ ਦੇ ਮੁਸਲਿਮ ਵਿੰਗ ਦੇ ਚੇਅਰਮੈਨ ਡਾ. ਸੁਖਵਿੰਦਰ ਸੋਨੂੰ ਨੇ ਇੱਕ ਵਿਅਕਤੀ ਨੂੰ ਉਸ ਦਾ ਗੁੰਮ ਹੋਇਆ ਮੋਬਾਈਲ ਫ਼ੋਨ ਵਾਪਸ ਕਰ ਦਿੱਤਾ। ਜਾਣਕਾਰੀ ਅਨੁਸਾਰ ਕ੍ਰਿਸ਼ਨ ਸਿੰਘ ਪੁੱਤਰ ਦਲੀਪ ਸਿੰਘ, ਵਾਸੀ ਅਲਵਰ, ਰਾਜਸਥਾਨ ਦਾ POCO M7 ਮੋਬਾਈਲ ਫ਼ੋਨ, ਜਿਸ ਦੀ ਕੀਮਤ ਕਰੀਬ 18 ਹਜ਼ਾਰ […]
Read more

ਸਬ-ਤਹਿਸੀਲ ਭਦੌੜ ਅੱਗੇ 17 ਅਗਸਤ ਤੋਂ ਚੱਲ ਰਿਹਾ ਇੱਕ ਮਹੀਨੇ ਪੁਰਾਣਾ ਧਰਨਾ ਸਮਾਪਤ

ਐਸ.ਡੀ.ਐਮ. ਨੇ ਮੰਗ ਪੱਤਰ ਲੈ ਕੇ ਦਿੱਤਾ ਹੱਲ ਦਾ ਭਰੋਸਾ ਭਦੌੜ (ਸ਼ਸ਼ੀਕਾਂਤ) ਪੰਜਾਬੀ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਬ-ਤਹਿਸੀਲ ਭਦੌੜ ਨੂੰ ਪੂਰਨ ਸਬ-ਡਵੀਜ਼ਨ (ਤਹਿਸੀਲ) ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ 17 ਅਗਸਤ ਤੋਂ ਲਗਾਤਾਰ ਦਿੱਤਾ ਜਾ ਰਿਹਾ ਪੱਕਾ ਧਰਨਾ ਪੂਰਾ ਇੱਕ ਮਹੀਨਾ ਚੱਲਣ ਉਪਰੰਤ ਅੱਜ ਪ੍ਰਸ਼ਾਸਨਿਕ ਭਰੋਸੇ ਮਗਰੋਂ ਸਮਾਪਤ ਹੋ ਗਿਆ। ਇਸ ਸੰਘਰਸ਼ […]
Read more

‘ਐਂਟੀ ਡੇਂਗੂ ਕੰਪੇਨ’ ਤਹਿਤ ਵੱਖ-ਵੱਖ ਸਥਾਨਾਂ ‘ਤੇ ਕੀਤੀਆਂ ਗਈਆਂ ਗਤੀਵਿਧੀਆਂ

ਭਦੌੜ 10 ਅਗਸਤ (ਜਤਿੰਦਰ ਗਰਗ) ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਅÏਜਲਾ ਭਦੌੜ ਦੀ ਅਗਵਾਈ ਅਧੀਨ ਸਹਿਰ ਭਦੌੜ ਵਿਖੇ ‘ਐਂਟੀ ਡੇਂਗੂ ਕੰਪੇਨ’ ਮੁਹਿੰਮ ਤਹਿਤ ਸਹਿਰ ‘ਚ ਵੱਖ-ਵੱਖ ਟਾਇਰਾਂ ਦੀਆਂ ਦੁਕਾਨਾਂ, ਬਸ ਬਾਡੀ ਵਰਕਸ਼ਾਪਾਂ, ਨਿਰਮਾਣ ਅਧੀਨ ਬਿਲਡਿੰਗਾਂ, ਵਾਹਨ ਡੰਪ ਯਾਰਡ ਅਤੇ ਝੁੱਗੀ-ਚੌਪੜੀਆਂ ਵਿੱਚ ਡੇਂਗੂ ਦੀ […]
Read more

ਬਰੇਲੀ ਤੋਂ ਲਿਆਂਦੀ 5,40,000 ਦੀ ਅਫ਼ੀਮ ਸਮੇਤ ਮੋਹਾਲੀ ਏਅਰ ਫੋਰਸ ਦਾ ਜਵਾਨ ਭਦੌੜ ਪੁਲਿਸ ਵੱਲੋਂ ਗ੍ਰਿਫ਼ਤਾਰ, ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ

ਭਦੌੜ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਸੈਨਾ ਦੇ ਇੱਕ ਜਵਾਨ ਨੂੰ 3 ਕਿੱਲੋ ਅਫ਼ੀਮ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਮੁਖੀ ਐਸਐਚਓ ਹਰਸਿਮਰਨਜੀਤ ਸਿੰਘ ਮਹਰੋਕ ਨੇ ਦੱਸਿਆ ਕਿ 16 ਜੂਨ ਨੂੰ ਜਦੋਂ ਪੁਲਿਸ ਪਾਰਟੀ ਜੰਗੀਆਣਾ ਬੱਸ ਸਟੈਂਡ ਨੇੜੇ ਗਸ਼ਤ ‘ਤੇ ਤਾਇਨਾਤ ਸੀ ਤਾਂ […]
Read more

ਭਦੌੜ ਪੁਲਿਸ ਨੇ ਬਰਾਮਦ ਕੀਤਾ 19 ਗ੍ਰਾਮ ਨਸ਼ੀਲਾ ਪਦਾਰਥ

4 ਜਣਿਆਂ ਤੇ ਹੋਇਆ ਮੁਕੱਦਮਾ ਦਰਜ਼ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਭਦੌੜ ਦੇ ਮੁੱਖੀ ਹਰਸਿਮਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਤੇ ਸਾਥੀਆਂ ਨੇ ਗਸਤ ਅਤੇ ਚੈਕਿੰਗ ਦੌਰਾਨ ਸਟੇਡੀਅਮ ਦੀ ਬੈਕ ਸਾਈਡ ਬਣੇ ਸਮਸ਼ਾਨ ਘਾਟ ਦੇ ਗੇਟ ਸਾਹਮਣੇ ਦਰੱਖਤ ਹੇਠਾਂ ਚਾਰ ਵਿਅਕਤੀ ਸਫ਼ੇਦ ਪਲਾਸਟਿਕ ਲਿਫ਼ਾਫੇ ਦੀ ਫਰੋਲਾ ਫਰਾਲੀ ਕਰ ਰਹੇ ਸਨ […]
Read more

Gobind School Bhadaur : ਬੰਬ ਨਾਲ ਉਡਾਉਣ ਦਾ ਮਿਲਿਆ ਧਮਕੀ ਭਰਿਆ ਈਮੇਲ,ਪੁਲਿਸ ਹੋਈ ਚੌਕਸ

ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੂੰ ਅੱਜ ਸਵੇਰੇ ਤਕਰੀਬਨ 8 ਵਜੇ ਇੱਕ ਈਮੇਲ ਪ੍ਰਾਪਤ ਹੋਇਆ ਜਿਸ ਵਿੱਚ ਸਕੂਲ ਵਿੱਚ ਬੰਬ ਬਲਾਸਟ ਕਰਨ ਲਈ ਆਰਡੀਐਕਸ ਲਗਾਏ ਜਾਣ ਦੀ ਧਮਕੀ ਦਿੱਤੀ ਗਈ ਈਮੇਲ ਦੇ ਮਿਲਦਿਆਂ ਹੀ ਗੋਬਿੰਦ ਸਕੂਲ ਦੇ ਪ੍ਰਿੰਸੀਪਲ ਪੀ ਕੇ ਠਾਕੁਰ ਨੇ ਇਹ ਜਾਣਕਾਰੀ ਥਾਣਾ ਭਦੌੜ ਦੇ ਐਸਐਚਓ ਹਰ ਸਿਮਰਨਜੀਤ ਸਿੰਘ ਨੂੰ ਦਿੱਤੀ ਜੋ ਕਿ […]
Read more

ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ਚ ਗੈਸ ਸਿਲੰਡਰ ਲਈ ਲਾਈਨ ਚ ਲੱਗੇ ਵਿਅਕਤੀ ਦੀ ਮੌਤ

ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ਤੋਂ ਅੱਜ ਸਵੇਰੇ ਸਵੇਰੇ ਇੱਕ ਮੰਦਭਾਗੀ ਖਬਰ ਮਿਲੀ, ਰਸੋਈ ਗੈਸ ਦਾ ਸਿਲੰਡਰ ਲੈਣ ਲਈ ਲਾਈਨ ਵਿੱਚ ਲੱਗੇ ਇੱਕ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹਲਕਾ ਭਦੌੜ ਤੋਂ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸਹਿਣਾ ਦੇ ਰਹਿਣ ਵਾਲੇ ਭੂਸ਼ਣ ਕੁਮਾਰ ਮਿੱਤਲ ਪੁੱਤਰ […]
Read more

Recent News

error: ਹੱਟ... ਗੱਲ ਕੀ ਐ..? ਕਾਪੀ ਨਾ ਕਰ..ਆਪੇ ਲਿੱਖ