Hot Topics

Category: Local News

‘ਐਂਟੀ ਡੇਂਗੂ ਕੰਪੇਨ’ ਤਹਿਤ ਵੱਖ-ਵੱਖ ਸਥਾਨਾਂ ‘ਤੇ ਕੀਤੀਆਂ ਗਈਆਂ ਗਤੀਵਿਧੀਆਂ

ਭਦੌੜ 10 ਅਗਸਤ (ਜਤਿੰਦਰ ਗਰਗ) ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਅÏਜਲਾ ਭਦੌੜ ਦੀ ਅਗਵਾਈ ਅਧੀਨ ਸਹਿਰ ਭਦੌੜ ਵਿਖੇ ‘ਐਂਟੀ ਡੇਂਗੂ ਕੰਪੇਨ’ ਮੁਹਿੰਮ ਤਹਿਤ ਸਹਿਰ ‘ਚ ਵੱਖ-ਵੱਖ ਟਾਇਰਾਂ ਦੀਆਂ ਦੁਕਾਨਾਂ, ਬਸ ਬਾਡੀ ਵਰਕਸ਼ਾਪਾਂ, ਨਿਰਮਾਣ ਅਧੀਨ ਬਿਲਡਿੰਗਾਂ, ਵਾਹਨ ਡੰਪ ਯਾਰਡ ਅਤੇ ਝੁੱਗੀ-ਚੌਪੜੀਆਂ ਵਿੱਚ ਡੇਂਗੂ ਦੀ […]
Read more

ਬਰੇਲੀ ਤੋਂ ਲਿਆਂਦੀ 5,40,000 ਦੀ ਅਫ਼ੀਮ ਸਮੇਤ ਮੋਹਾਲੀ ਏਅਰ ਫੋਰਸ ਦਾ ਜਵਾਨ ਭਦੌੜ ਪੁਲਿਸ ਵੱਲੋਂ ਗ੍ਰਿਫ਼ਤਾਰ, ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ

ਭਦੌੜ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਸੈਨਾ ਦੇ ਇੱਕ ਜਵਾਨ ਨੂੰ 3 ਕਿੱਲੋ ਅਫ਼ੀਮ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਮੁਖੀ ਐਸਐਚਓ ਹਰਸਿਮਰਨਜੀਤ ਸਿੰਘ ਮਹਰੋਕ ਨੇ ਦੱਸਿਆ ਕਿ 16 ਜੂਨ ਨੂੰ ਜਦੋਂ ਪੁਲਿਸ ਪਾਰਟੀ ਜੰਗੀਆਣਾ ਬੱਸ ਸਟੈਂਡ ਨੇੜੇ ਗਸ਼ਤ ‘ਤੇ ਤਾਇਨਾਤ ਸੀ ਤਾਂ […]
Read more

ਭਦੌੜ ਪੁਲਿਸ ਨੇ ਬਰਾਮਦ ਕੀਤਾ 19 ਗ੍ਰਾਮ ਨਸ਼ੀਲਾ ਪਦਾਰਥ

4 ਜਣਿਆਂ ਤੇ ਹੋਇਆ ਮੁਕੱਦਮਾ ਦਰਜ਼ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਭਦੌੜ ਦੇ ਮੁੱਖੀ ਹਰਸਿਮਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਤੇ ਸਾਥੀਆਂ ਨੇ ਗਸਤ ਅਤੇ ਚੈਕਿੰਗ ਦੌਰਾਨ ਸਟੇਡੀਅਮ ਦੀ ਬੈਕ ਸਾਈਡ ਬਣੇ ਸਮਸ਼ਾਨ ਘਾਟ ਦੇ ਗੇਟ ਸਾਹਮਣੇ ਦਰੱਖਤ ਹੇਠਾਂ ਚਾਰ ਵਿਅਕਤੀ ਸਫ਼ੇਦ ਪਲਾਸਟਿਕ ਲਿਫ਼ਾਫੇ ਦੀ ਫਰੋਲਾ ਫਰਾਲੀ ਕਰ ਰਹੇ ਸਨ […]
Read more

Gobind School Bhadaur : ਬੰਬ ਨਾਲ ਉਡਾਉਣ ਦਾ ਮਿਲਿਆ ਧਮਕੀ ਭਰਿਆ ਈਮੇਲ,ਪੁਲਿਸ ਹੋਈ ਚੌਕਸ

ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੂੰ ਅੱਜ ਸਵੇਰੇ ਤਕਰੀਬਨ 8 ਵਜੇ ਇੱਕ ਈਮੇਲ ਪ੍ਰਾਪਤ ਹੋਇਆ ਜਿਸ ਵਿੱਚ ਸਕੂਲ ਵਿੱਚ ਬੰਬ ਬਲਾਸਟ ਕਰਨ ਲਈ ਆਰਡੀਐਕਸ ਲਗਾਏ ਜਾਣ ਦੀ ਧਮਕੀ ਦਿੱਤੀ ਗਈ ਈਮੇਲ ਦੇ ਮਿਲਦਿਆਂ ਹੀ ਗੋਬਿੰਦ ਸਕੂਲ ਦੇ ਪ੍ਰਿੰਸੀਪਲ ਪੀ ਕੇ ਠਾਕੁਰ ਨੇ ਇਹ ਜਾਣਕਾਰੀ ਥਾਣਾ ਭਦੌੜ ਦੇ ਐਸਐਚਓ ਹਰ ਸਿਮਰਨਜੀਤ ਸਿੰਘ ਨੂੰ ਦਿੱਤੀ ਜੋ ਕਿ […]
Read more

ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ਚ ਗੈਸ ਸਿਲੰਡਰ ਲਈ ਲਾਈਨ ਚ ਲੱਗੇ ਵਿਅਕਤੀ ਦੀ ਮੌਤ

ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ਤੋਂ ਅੱਜ ਸਵੇਰੇ ਸਵੇਰੇ ਇੱਕ ਮੰਦਭਾਗੀ ਖਬਰ ਮਿਲੀ, ਰਸੋਈ ਗੈਸ ਦਾ ਸਿਲੰਡਰ ਲੈਣ ਲਈ ਲਾਈਨ ਵਿੱਚ ਲੱਗੇ ਇੱਕ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹਲਕਾ ਭਦੌੜ ਤੋਂ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸਹਿਣਾ ਦੇ ਰਹਿਣ ਵਾਲੇ ਭੂਸ਼ਣ ਕੁਮਾਰ ਮਿੱਤਲ ਪੁੱਤਰ […]
Read more

ਪਿੰਡ ਨੈਣੇਵਾਲਾ ਦੇ ਮੌਜੂਦਾ ਸਰਪੰਚ ਨੇ MLA ਭਦੌੜ ਤੇ ਤੰਗ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਲਾਏ ਇਲਜ਼ਾਮ

ਹਲਕਾ ਭਦੌੜ ‘ਚ ਪਿੰਡ ਨੈਣੇਵਾਲਾ ਦੇ ਮੌਜੂਦਾ ਸਰਪੰਚ ਨੇ MLA ਭਦੌੜ ਤੇ ਤੰਗ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਵੀਡੀਓ ਪਾ ਕੇ ਲਾਏ ਇਲਜ਼ਾਮ |   ਅਸੀਂ ਡੀਸੀ ਨੂੰ ਮੰਗ ਪੱਤਰ ਦੇ ਕੇ ਸਰਪੰਚ ਬਹਾਲ ਕਰਾਵਾਂਗੇ, ਨਹੀਂ ਸਰਕਾਰ ਤੇ ਵਿਧਾਇਕ ਖਿਲਾਫ ਕਰਾਂਗੇ ਸੰਘਰਸ਼ : ਹਲਕਾ ਇੰਚਾਰਜ ਰਾਹੀ  
Read more

ਪੁਲਿਸ ਸਟੇਸ਼ਨ ਸਹਿਣਾ ਤੇ ਭਦੌੜ ਵੱਲੋਂ ਸਾਂਝੀ ਨਾਕਾਬੰਦੀ ਕਰਕੇ ਵਾਹਨਾਂ ਦੇ ਕੱਟੇ ਗਏ ਚਲਾਨ

ਬਰਨਾਲਾ – ਸੁਖਵਿੰਦਰ ਸਿੰਘ ਪਲਾਹਾ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਐਸ ਐਸ ਪੀ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਸਟੇਸ਼ਨ ਸਹਿਣਾ ਤੇ ਭਦੌੜ ਵੱਲੋਂ ਇੱਕ ਸਾਂਝੇ ਤੌਰ ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਗਈ ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਵੱਲੋਂ ਇਹ ਨਾਕਾਬੰਦੀ ਚੈਕਿੰਗ […]
Read more

ਪੰਜਾਬ ਸਰਕਾਰ ਗਰੀਬਾਂ ਤੇ ਅੱਤਿਆਚਾਰ ਬੰਦ ਕਰੇ – ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰੇ

ਅੱਜ ਪੰਜਾਬੀ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਜਰੂਰੀ ਮੀਟਿੰਗ ਪਿੰਡ ਭਦੌੜ ਧਰਮਸ਼ਾਲਾ ਵਿਖੇ ਹੋਈ ਇਸ ਮੀਟਿੰਗ ਵਿੱਚ ਕਾਲਾ ਸਿੰਘ ਕਾਈ ਪ੍ਰਧਾਨ ਵੱਲੋਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਧੰਨਾ ਸਿੰਘ ਜਿਲਾ ਪ੍ਰਧਾਨ ਬਰਨਾਲਾ ਜਿਨਾਂ ਨੇ ਮੀਟਿੰਗ ਵਿੱਚ ਆਏ ਵਰਕਰ ਸਾਥੀਆਂ ਨੂੰ ਵੱਧ ਤੋਂ ਵੱਧ ਪਿੰਡਾਂ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ […]
Read more

ਅਮਨਦੀਪ ਕੌਰ ਸ਼ਹਿਣਾ ਨੂੰ ਜਿਲਾ ਮੀਤ ਪ੍ਰਧਾਨ ਬਣਾਇਆ ਗਿਆ

ਪੰਜਾਬੀ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਜਰੂਰੀ ਮੀਟਿੰਗ ਪਿੰਡ ਸਹਿਣਾ ਵਿਖੇ ਹੋਈ ਜਿਸ ਮੀਟਿੰਗ ਦੀ ਪ੍ਰਧਾਨਗੀ ਸਰਦਾਰ ਧੰਨਾ ਸਿੰਘ ਜ਼ਿਲ੍ਾ ਪ੍ਰਧਾਨ ਨੇ ਕੀਤੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਪਰਮਜੀਤ ਸਿੰਘ ਜੀ ਸੇਖੋ ਪ੍ਰਧਾਨ ਪੰਜਾਬੀ ਕਿਰਤੀ ਕਿਸਾਨ ਮਜਦੂਰ ਜੀਆਂ ਹਨ। ਉਹਨਾਂ ਦੇ ਨਾਲ ਬੂਟਾ ਸਿੰਘ ਜੀ ਭਦੌੜ ਪਹੁੰਚੇ ਇਸ ਮੀਟਿੰਗ ਵਿੱਚ ਪਰਮਜੀਤ ਕੌਰ […]
Read more

Recent News

error: ਹੱਟ... ਗੱਲ ਕੀ ਐ..? ਕਾਪੀ ਨਾ ਕਰ..ਆਪੇ ਲਿੱਖ