Hot Topics

ਪਿੰਡ ਨੈਣੇਵਾਲਾ ਦੇ ਮੌਜੂਦਾ ਸਰਪੰਚ ਨੇ MLA ਭਦੌੜ ਤੇ ਤੰਗ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਲਾਏ ਇਲਜ਼ਾਮ

ਹਲਕਾ ਭਦੌੜ ‘ਚ ਪਿੰਡ ਨੈਣੇਵਾਲਾ ਦੇ ਮੌਜੂਦਾ ਸਰਪੰਚ ਨੇ MLA ਭਦੌੜ ਤੇ ਤੰਗ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਵੀਡੀਓ ਪਾ ਕੇ ਲਾਏ ਇਲਜ਼ਾਮ |

 

ਅਸੀਂ ਡੀਸੀ ਨੂੰ ਮੰਗ ਪੱਤਰ ਦੇ ਕੇ ਸਰਪੰਚ ਬਹਾਲ ਕਰਾਵਾਂਗੇ, ਨਹੀਂ ਸਰਕਾਰ ਤੇ ਵਿਧਾਇਕ ਖਿਲਾਫ ਕਰਾਂਗੇ ਸੰਘਰਸ਼ : ਹਲਕਾ ਇੰਚਾਰਜ ਰਾਹੀ

 

Tags :

Shashi Kant

https://okpunjab.in

Recent News