Crime NewsEducation Gobind School Bhadaur : ਬੰਬ ਨਾਲ ਉਡਾਉਣ ਦਾ ਮਿਲਿਆ ਧਮਕੀ ਭਰਿਆ ਈਮੇਲ,ਪੁਲਿਸ ਹੋਈ ਚੌਕਸ April 16, 2026 ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੂੰ ਅੱਜ ਸਵੇਰੇ ਤਕਰੀਬਨ 8 ਵਜੇ ਇੱਕ ਈਮੇਲ ਪ੍ਰਾਪਤ ਹੋਇਆ ਜਿਸ ਵਿੱਚ ਸਕੂਲ ਵਿੱਚ ਬੰਬ ਬਲਾਸਟ ਕਰਨ ਲਈ ਆਰਡੀਐਕਸ ਲਗਾਏ ਜਾਣ ਦੀ ਧਮਕੀ ਦਿੱਤੀ ਗਈ ਈਮੇਲ ਦੇ ਮਿਲਦਿਆਂ ਹੀ ਗੋਬਿੰਦ ਸਕੂਲ ਦੇ ਪ੍ਰਿੰਸੀਪਲ ਪੀ ਕੇ ਠਾਕੁਰ ਨੇ ਇਹ ਜਾਣਕਾਰੀ ਥਾਣਾ ਭਦੌੜ ਦੇ ਐਸਐਚਓ ਹਰ ਸਿਮਰਨਜੀਤ ਸਿੰਘ ਨੂੰ ਦਿੱਤੀ ਜੋ ਕਿ […] Read more