Hot Topics

ਭਗਵੰਤ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੋਗਾ ਰੈਲੀ ਤੋਂ ਬਾਅਦ ਸਿਹਤ ਵਿਗੜਨ ਕਾਰਨ ਹਸਪਤਾਲ ਭਰਤੀ

Chandigarh : ਇੰਡੀਆ ਡਾਟ ਕਾਮ ਤੇ ਛਪੀ ਖਬਰ ਅਨੁਸਾਰ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ਨਾਲ ਫੋਰਟਿਸ ਹਸਪਤਾਲ ਅਤੇ ਕਈ ਨਿੱਜੀ ਸਕੂਲਾਂ ਨੂੰ ਧਮਕੀ ਭਰਿਆ ਈਮੇਲ,ਦੁਪਹਿਰ ਲਗਭਗ 1:11 ਵੱਜੇ ਧਮਾਕੇ ਦੀ ਚੇਤਾਵਨੀ, ਸੁਰੱਖਿਆ ਏਜੰਸੀਆਂ ਹੋਈਆਂ ਅਲਰਟ, ਪੁਲਿਸ ਨੇ ਸਕੂਲ ਖਾਲੀ ਕਰਾਏ,ਬੰਬ ਨਿਰੋਧਕ ਦਸਤੇ ਵੱਲੋਂ ਤਲਾਸ਼ੀ ਜਾਰੀ,ਹਸਪਤਾਲ ਨੂੰ ਛਾਉਣੀ ਚ ਬਦਲਿਆ ਗਿਆ, ਸੁਰੱਖਿਆ ਕਈ ਗੁਣਾ ਵਧਾਈ ਗਈ, ਸੀਐਮ ਭਗਵੰਤ ਮਾਨ ਮੋਗਾ ਰੈਲੀ ਤੋਂ ਬਾਅਦ ਸਿਹਤ ਸਮੱਸਿਆ ਕਾਰਨ ਹੋਏ ਸਨ ਹਸਪਤਾਲ ਭਰਤੀ, ਈਮੇਲ ਵਿੱਚ ਉਹਨਾਂ ਦਾ ਜ਼ਿਕਰ

Tags :

ndtv18news@gmail.com

http://okpunjab.in

Recent News