Hot Topics

Author: Shashi Kant

ਅਰਵਿੰਦ ਕੇਜਰੀਵਾਲ ਐਕਸਾਈਜ਼ ਕੇਸ: ਅਰਵਿੰਦ ਕੇਜਰੀਵਾਲ ਰੋ ਪਏ ਕਿਹਾ ਮੈਂ ਭ੍ਰਿਸ਼ਟ ਨਹੀਂ ਹਾਂ ਤੇ ਇਹ ਪੂਰਾ ਕੇਸ ਹੀ ਫ਼ਰਜ਼ੀ ਸੀ

ਦਿੱਲੀ ਦੀ ਸ਼ਰਾਬ ਨੀਤੀ ਨਾਲ ਸੰਬੰਧਿਤ ਮਾਮਲੇ ਵਿੱਚ ਅਦਾਲਤ ਵੱਲੋਂ ਬਰੀ ਕੀਤੇ ਜਾਣ ਬਾਅਦ ਅਰਵਿੰਦ ਕੇਜਰੀਵਾਲ ਭਾਵੁਕ ਨਜ਼ਰ ਆਏ,ਫੈਸਲੇ ਤੋਂ ਬਾਅਦ ਉਨਾ ਕਿਹਾ ਕਿ ਉਹਨਾਂ ਵਿਰੁੱਧ ਮਾਮਲਾ ਪੂਰੀ ਤਰ੍ਹਾਂ ਮਨਕੜਤ ਹੈ,ਉਹਨਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਤਬਾਹ ਕਰਨ ਲਈ ਆਜ਼ਾਦ ਭਾਰਤ […]
Read more

ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਪਿਤਾ ਬੂਟਾ ਖਾਂ ਦਾ ਹੋਇਆ ਦੇਹਾਂਤ

ਪੰਜਾਬੀ ਗਾਇਕ ਅਰਜਨ ਢਿੱਲੋਂ ਨੂੰ ਸਦਮਾ, ਪਿਤਾ ਦਾ ਹੋਇਆ ਦੇਹਾਂਤ, ਕੀਤਾ ਗਿਆ ਸਪੁਰਦ-ਏ-ਖ਼ਾਕ ਪੰਜਾਬੀ ਸੰਗੀਤ ਜਗਤ ਚੋਂ ਬੇਹੱਦ ਮੰਦਭਾਗੀ ਖ਼ਬਰ ਆ ਰਹੀ ਹੈ , ਪੰਜਾਬੀ ਸੰਗੀਤ ਦੇ ਨਾਮੀ ਪੰਜਾਬੀ ਗਾਇਕ ਹਰਦੀਪ ਖਾਨ ਉਰਫ਼ ਅਰਜਨ ਢਿੱਲੋਂ ਦੇ ਪਿਤਾ ਬੂਟਾ ਖਾਨ ਦਾ ਸੰਖੇਪ ਬਿਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ ਹੈ, ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਭਦੌੜ ਸ਼ਹਿਰ […]
Read more

ਪਿੰਡ ਨੈਣੇਵਾਲਾ ਦੇ ਮੌਜੂਦਾ ਸਰਪੰਚ ਨੇ MLA ਭਦੌੜ ਤੇ ਤੰਗ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਲਾਏ ਇਲਜ਼ਾਮ

ਹਲਕਾ ਭਦੌੜ ‘ਚ ਪਿੰਡ ਨੈਣੇਵਾਲਾ ਦੇ ਮੌਜੂਦਾ ਸਰਪੰਚ ਨੇ MLA ਭਦੌੜ ਤੇ ਤੰਗ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੇ ਵੀਡੀਓ ਪਾ ਕੇ ਲਾਏ ਇਲਜ਼ਾਮ |   ਅਸੀਂ ਡੀਸੀ ਨੂੰ ਮੰਗ ਪੱਤਰ ਦੇ ਕੇ ਸਰਪੰਚ ਬਹਾਲ ਕਰਾਵਾਂਗੇ, ਨਹੀਂ ਸਰਕਾਰ ਤੇ ਵਿਧਾਇਕ ਖਿਲਾਫ ਕਰਾਂਗੇ ਸੰਘਰਸ਼ : ਹਲਕਾ ਇੰਚਾਰਜ ਰਾਹੀ  
Read more

ਪੁਲਿਸ ਸਟੇਸ਼ਨ ਸਹਿਣਾ ਤੇ ਭਦੌੜ ਵੱਲੋਂ ਸਾਂਝੀ ਨਾਕਾਬੰਦੀ ਕਰਕੇ ਵਾਹਨਾਂ ਦੇ ਕੱਟੇ ਗਏ ਚਲਾਨ

ਬਰਨਾਲਾ – ਸੁਖਵਿੰਦਰ ਸਿੰਘ ਪਲਾਹਾ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਐਸ ਐਸ ਪੀ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਸਟੇਸ਼ਨ ਸਹਿਣਾ ਤੇ ਭਦੌੜ ਵੱਲੋਂ ਇੱਕ ਸਾਂਝੇ ਤੌਰ ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਗਈ ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਵੱਲੋਂ ਇਹ ਨਾਕਾਬੰਦੀ ਚੈਕਿੰਗ […]
Read more

ਭਦੌੜ : ਚੋਰੀ ਦੀ ਬ੍ਰੀਜਾ ਗੱਡੀ ਨਾਲ਼ ਕੌਰਾ ਕਬਾੜੀਆ ਤੇ ਓਹਦਾ ਮੁੰਡਾ ਕਾਬੂ, ਪੁਲਸ ਵੱਲੋਂ ਮਾਮਲਾ ਦਰਜ਼ ਕਰ ਲਿਆ ਗਿਆ ਰਿਮਾਂਡ

ਭਦੌੜ (ਰਜਿੰਦਰ ਸਿੰਘ) ਭਦੌੜ ਪੁਲਿਸ ਨੇ ਚੋਰੀ ਦੀਆਂ ਗੱਡੀਆਂ ਖਰੀਦ ਕਰਕੇ ਉਹਨਾਂ ਉੱਪਰ ਜਾਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਭਦੋੜ ਦੇ ਐਸਐਚਓ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਉਰਫ ਕੋਰਾ ਅਤੇ ਹਰਦੇਵ ਸਿੰਘ ਨਿਵਾਸੀ ਭਦੌੜ ਨੂੰ ਚੋਰੀ ਦੀਆਂ ਗੱਡੀਆਂ ਖਰੀਦ ਕਰਕੇ […]
Read more

ਕਿਹੋ ਜਿਹੇ ਪਾਣੀ ਨਾਲ਼ ਨਹਾਉਣਾ ਚਾਹੀਦਾ ? ਠੰਡਾ ਜਾਂ ਗਰਮ? ਆਓ ਜਾਣੀਏ

ਠੰਡੇ ਜਾਂ ਗਰਮ ਪਾਣੀ ਨਾਲ ਨਹਾਉਣਾ: ਚੋਣ ਅਤੇ ਫ਼ਾਇਦੇ ​ਸਰਦੀਆਂ ਵਿੱਚ ਕੀ ਕਰਨਾ ਚਾਹੀਦਾ ਹੈ? ​ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣਾ ਬਿਹਤਰ ਹੈ। ​ਗਰਮ ਪਾਣੀ ਨਾਲ ਨਹਾਉਣ ਦੇ ਫ਼ਾਇਦੇ: ​ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਦਰਦ ਘੱਟ ਹੁੰਦਾ ਹੈ। ​ਨੀਦ ਚੰਗੀ ਆਉਦੀ ਹੈ ਤੇ ਤਣਾਅ ਘੱਟ ਹੋ ਜਾਂਦਾ ਹੈ ​ਨੱਕ ਖੁੱਲ੍ਹਦੀ ਹੈ ਅਤੇ ਸਰਦੀ-ਜ਼ੁਕਾਮ ਵਿੱਚ […]
Read more

Jasbir Jassi ਦੇ Udaipur ਚੱਲਦੇ ਸ਼ੋ ਚ ਪੁਲਿਸ ਨੇ ਬੰਦ ਕਰਵਾਇਆ ਸਾਊਂਡ ਸਿਸਟਮ, ਪੜ੍ਹੋ ਕੀ ਬਣਿਆ ਮੌਕੇ ਤੇ ਮਾਹੌਲ

ਉਦੈਪੁਰ ਰਾਜਸਥਾਨ ਚ ਪੰਜਾਬੀ ਗਾਇਕ ਜਸਬੀਰ ਜੱਸੀ ਦੇ ਪ੍ਰੋਗਰਾਮ ਚ ਪੁਲਿਸ ਨੇ ਕਰਵਾਇਆ ਸਾਊਂਡ ਸਿਸਟਮ ਬੰਦ, ਇੱਕ ਵਿਆਹ ਸਮਾਗਮ ਚ ਗਾਉਂਦੇ ਹੋਏ ਵਾਪਰਿਆ ਇਹ ਸਭ, ਜਸਬੀਰ ਜੱਸੀ ਨੇ ਇੰਸਟਾਗ੍ਰਾਮ ਤੇ ਪੋਸਟ ਪਾ ਸਾਂਝੀ ਕੀਤੀ ਜਾਣਕਾਰੀ ਅਤੇ ਕੀਤਾ ਖੁਲਾਸਾ | ਜਸਬੀਰ ਜੱਸੀ ਨੇ ਬਿਨਾਂ ਮਾਇਕ ਤੋਂ ਗਾਇਆ, ਹੱਸਦੇ ਹੋਏ ਇਮੋਜੀ ਨਾਲ਼ ਜਸਬੀਰ ਜੱਸੀ ਨੇ ਇੰਸਟਾਗ੍ਰਾਮ ਤੇ […]
Read more

Recent News

error: ਹੱਟ... ਗੱਲ ਕੀ ਐ..? ਕਾਪੀ ਨਾ ਕਰ..ਆਪੇ ਲਿੱਖ